SAD-BJP ਗੱਠਜੋੜ ਲਗਭਗ ਤੈਅ: ਪੰਜਾਬ ਵਿੱਚ ਅਕਾਲੀ ਦਲ ਦੁਬਾਰਾ ਬਣੇਗਾ ਸੀਨੀਅਰ ਸਾਥੀ
ਹੁਣ ਸੂਤਰਾਂ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਵਿਚਕਾਰ ਗੱਲਬਾਤ ਲਗਭਗ ਅੰਤਿਮ ਪੜਾਅ ’ਤੇ ਪਹੁੰਚ ਚੁੱਕੀ ਹੈ। ਪਹਿਲਾਂ ਅਕਾਲੀ ਦਲ 94 ਅਤੇ ਭਾਜਪਾ 23 ਸੀਟਾਂ ’ਤੇ ਚੋਣ ਲੜਦੇ ਸਨ; ਨਵੀਂ ਪੇਸ਼ਕਸ਼ ਵਿੱਚ ਅਕਾਲੀ ਦਲ ਨੂੰ ਮੁੜ 60 ਤੋਂ ਵੱਧ ਸੀਟਾਂ ਮਿਲਣ ਦੀ ਸੰਭਾਵਨਾ ਹੈ।

Oct 26
